Monday, November 10, 2008

ਤਨਦੀਪ ਜੀ

ਬਹੁਤ ਦਿਨ ਹੋ ਗਏ ਹਨ ਮੈ ਤੁਹਾਡੇ ਖ਼ਤ ਦਾ ਉੱਤਰ ਨਹੀਂ ਦੇ ਸਕਿਆ। ਮੈ ਤੁਹਾਡੇ ਬਲਾਗ 'ਤੇ ਵੀ ਅਕਸਰ ਜਾਂਦਾ ਰਹਿੰਦਾ ਹਾਂ ਪਰ ਟਿੱਪਣੀ ਲਿਖਣ ਵਿਚ ਕੁਝ ਦਿੱਕਤ ਆ ਰਹੀ ਹੈ। ਆਸ ਹੈ ਜਲਦੀ ਹੀ ਦੂਰ ਕਰ ਲਵਾਂਗਾ। ਤੁਸੀਂ ਬਹੁਤ ਹੀ ਵਧੀਆ ਲਿਖਦੇ ਹੋ ਅਤੇ ਤੁਹਾਡਾ ਬਲਾਗ ਕਾਬਲੇ-ਤਾਰੀਫ ਹੈ। ਅੱਜ ਹੀ ਤੁਹਾਨੂੰ ਕਿਤਾਬ ਪੋਸਟ ਕਰ ਰਿਹਾ ਹਾਂ। ਮਿਲਣ 'ਤੇ ਪੜ੍ਹਕੇ ਜ਼ਰੂਰ ਵਿਚਾਰ ਸਾਂਝੇ ਕਰਨਾ।

ਆਦਰ ਨਾਲ਼

ਅਮਰਜੀਤ ਸਾਥੀ
ਕੈਨੇਡਾ

No comments:

Text selection Lock by Hindi Blog Tips