Monday, November 24, 2008

Tandeep jio

I was recommended by Azeem Shekhar to go on line and have a look about your Aarsi. Please note that your contribution to promote literary awareness is remarkable. I have already commented on some writings. Every single writer is praise worthy. Keep it up. My prayers and good wishes are with you and your team.

Personal regards

Mota Singh Sarai
Sat Shri Akaal Tamanna ji

Pehlan ta tuhada bohut -2 shukrya ji for current reply. Assin UNMIT mission te hi ha mai peshe taun IT vich ha. Mai internet te kujh search keeti ke kujh Punjabi sahit parhan nu mil jawe te dekho am so lucky Aarsi te rachnawa parhan nu eh link mil geya(http://punjabiaarsi.blogspot.com/) te aapan der ni layee jhat mail karti.

Koi aisi rachna jo tuhanu sab tau ziada pasand hove jisnu lokaa(people) tak pochaan vich bohut gaurav mehsus hoya hove mai usnu parhna bohut pasand karanga. Hun tusi mere sabar na intehaan na lao te cheti-2 kujh bhejo.

Tuhada salute sir matthey.

Tuhada parshanshak
Regards

Sukhdev Singh
On Peace Mission
UN Forces
Territory Unknown

=========

Respected Sukhdev Singh ji...

I salute you and your team again for hardwork all of you are putting into bringing peace to this earth.

Tuhadi iccha zaroor te jald poori keeti jaavegi. Thanks for contacting Aarsi. Pheri paundey rehna.

Adab sehat
Tamanna

Friday, November 21, 2008

Tandeep Jee,

Tuhadi barri mehrbani ae ke suneha ghalleya hai.
Main hali Gurmukhi lippi rawani naal parh nahin sakdi. Ki tussi Roman script vich bhej sakdae ho?

Warm Regards,

Fauzia Rafiq

Canada
Tamanna Ji ,

Some reason I am unable to type in Gurmukhi on this PC while e-mailing . I am not very good on writing Punjabi in Roman letters , otherwise I would communicate in Punjabi . Thanks for giving me your feedback about my Nazam . It is amazing how you spare time to read all you receive and post you feedback .I read yours nazams also and I enjoyed them all , please keep it up .

Thanks,
Sukhi Dhaliwal
USA

Wednesday, November 19, 2008

Hello Mam...

I have visited ur site Aarsi. You are doing a great job by appreciating the significance of Punjabi language.

Thanks.

Kuldeep Sidhu
Tamanna ji

Sat siri akal

Gurnam Gill of London ordered me to send my writings for your new Aarsi magazine. I write poetry, short stories and just published my second novel `Sarghi'. I am very happy that you are serving punjabi language by taking up such a hard task. I am also glad that young people like you have taken the resposibility to keep our beautiful language flourshing. I am proud of you. I am emailing you couple of my poems. I am sure you'll give me a chance to share them with your followers.

Regards

Santokh Dhaliwal
United Kingdom
Tamanna Ji ,

Bhaji Harjinder Kang had informed me of your blog . I have visited your blog few times over the weekend and I am pleased to see such a good literature on a website .There are many Punjabi sites out there but quality of the literature is not there yet .This is a reflection of your dedication and hard work . Please keep it up .

Best wishes

Sukhi Dhaliwal
USA
Hello Tandeep ji

Ki haal hai? Apne blog Aarsi te meriyan nazzman te ghazal laun layee bahut bahut shukriya. Tuhadi kalam vichon nikle ehsas kavita de roop vich parhey, parh k bahut khushi hoi. Umeed karda haan ke eh rabta aise tarah baneya rahega. Sabh ton wadh khushi mainu iss gall di hoyee ke tussi pardes vich reh ke vi apni maa boli Punjabi di sewa kar rahey hon. Shala tuhadi kalam da eh safar edan hi nitt navein marhaley taih karey, Amen!!

Regards
Jasvir Hussain

India
Hello Tandeep ji

I am very thankful to you for giving me space in your blog.

Thanx
Deep Nirmohi
India

Saturday, November 15, 2008

ਡੀਅਰ ਤਮੰਨਾ

ਬਹੁਤ ਬਹੁਤ ਪਿਆਰ ਤੇ ਆਸ਼ੀਰਵਾਦ!! ਤੇਰੀਆਂ ਸ਼ੁੱਭ ਕਾਮਨਾਵਾਂ ਲਈ ਸ਼ੁਕਰੀਆ। ਸ਼ਬਦਾਂ ਦੀ ਸੰਗਤ ਨਾਲ਼ ਰੂਹ ਰੌਸ਼ਨ ਹੋ ਜਾਂਦੀ ਹੈ..ਜ਼ਿੰਦਗੀ ਦੇ ਅਰਥਾਂ ਨੂੰ ਵਿਸ਼ਾਲਤਾ ਤੇ ਗਹਿਰਾਈ ਮਿਲ਼ਦੀ ਹੈ। ਤੇਰੀ ਸਫ਼ਲਤਾ ਲਈ ਦੁਆਵਾਂ ....

ਸ਼ੁਕਰੀਆ

ਹਰਜਿੰਦਰ ਕੰਗ

ਯੂ.ਐੱਸ.ਏ.

Thursday, November 13, 2008

ਮੇਰੇ ਸਾਰੇ ਪਰਿਵਾਰ ਵੱਲੋਂ 'ਆਰਸੀ' ਦੇ ਸਾਰੇ ਪਾਠਕਾਂ ਅਤੇ ਲੇਖਕਾਂ ਨੂੰ ਧੰਨ-ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਅਵਤਾਰ ਪੁਰਬ ਦੀ ਲੱਖ-ਲੱਖ ਵਧਾਈ ਹੋਵੇ!

ਜੱਗੀ ਕੁੱਸਾ
ਲੰਡਨ
'ਆਰਸੀ' ਦੇ ਸਮੂਹ ਪਾਠਕ ਤੇ ਲੇਖਕ ਵਰਗ ਨੂੰ ਗੁਰਪੁਰਬ ਦੀ ਬਹੁਤ-ਬਹੁਤ ਵਧਾਈ ਹੋਵੇ!

ਜੀਤ ਔਲਖ ਤੇ ਪਰਿਵਾਰ
ਕੈਨੇਡਾ
Hello Friends

Happy Gurpurab..May Vaheguru Bless us all happiness, Good health and great success.

Best Regards
Major Nagra
Canada
“Je rutt lagge kaprhe jama hoe pleet
Jo rutt peevhe mansa tin keeon nirmal cheet’’

(Guru Nanak Dev Jee)

Gurparab dee Vadhaee

Darshan Dhillon.
Privaar te Charcha Mitter Mandal
United Kingdom
Respected Tandeep ji
Sat sri akaal

Aarsi blog vekh ke bahut khushi hoi. Eni door baithe hoye vi Punjabi bare sochna bahut changa lagda hai. Apne do dostan diyan kavitawan bhej riha haan. Agli mail vich kujh hoor kavitawan de naal naal apniyan kavitawan vi bhejanga.

Regards
Navyavesh Navrahi
Magazine Section
DAINIK BHASKAR
India

Tuesday, November 11, 2008

Adaab Tamanna ji,

Thanks for previous appreciation. Your work is going on efficiently. Best wishes for that. Kayee nave nam roshni vich aa rahe ne tuhade karke. Hanera hat riha hai. Ajj do ghazlaan tuhadi nazar kar reha haan.

Hungharey da aasmand

Davinder Puniya
Mission Canada

Monday, November 10, 2008

ਤਨਦੀਪ ਜੀ

ਬਹੁਤ ਦਿਨ ਹੋ ਗਏ ਹਨ ਮੈ ਤੁਹਾਡੇ ਖ਼ਤ ਦਾ ਉੱਤਰ ਨਹੀਂ ਦੇ ਸਕਿਆ। ਮੈ ਤੁਹਾਡੇ ਬਲਾਗ 'ਤੇ ਵੀ ਅਕਸਰ ਜਾਂਦਾ ਰਹਿੰਦਾ ਹਾਂ ਪਰ ਟਿੱਪਣੀ ਲਿਖਣ ਵਿਚ ਕੁਝ ਦਿੱਕਤ ਆ ਰਹੀ ਹੈ। ਆਸ ਹੈ ਜਲਦੀ ਹੀ ਦੂਰ ਕਰ ਲਵਾਂਗਾ। ਤੁਸੀਂ ਬਹੁਤ ਹੀ ਵਧੀਆ ਲਿਖਦੇ ਹੋ ਅਤੇ ਤੁਹਾਡਾ ਬਲਾਗ ਕਾਬਲੇ-ਤਾਰੀਫ ਹੈ। ਅੱਜ ਹੀ ਤੁਹਾਨੂੰ ਕਿਤਾਬ ਪੋਸਟ ਕਰ ਰਿਹਾ ਹਾਂ। ਮਿਲਣ 'ਤੇ ਪੜ੍ਹਕੇ ਜ਼ਰੂਰ ਵਿਚਾਰ ਸਾਂਝੇ ਕਰਨਾ।

ਆਦਰ ਨਾਲ਼

ਅਮਰਜੀਤ ਸਾਥੀ
ਕੈਨੇਡਾ
ਮੇਰੇ ਪਿਆਰੇ ਵੱਡੇ ਵੀਰ ਸੁਰਿੰਦਰ ਸਿੰਘ ਸੁੱਨੜ ਜੀ,

ਮੋਹ ਭਰਿਆ ਹਾਰਦਿਕ ਸਤਿਕਾਰ ਪੁੱਜੇ!

ਅੱਜ ਹੀ ਆਪ ਜੀ ਦਾ ਖ਼ਤ 'ਆਰਸੀ' 'ਤੇ ਲੱਗਿਆ ਪੜ੍ਹਿਆ, ਬਹੁਤ ਖ਼ੁਸ਼ੀ ਹੋਈ ਕਿ ਆਪ ਵਰਗੇ ਮਹਾਨ ਲੇਖਕ ਅਤੇ ਸੰਪਾਦਕ ਨੇ ਮੈਨੂੰ ਨਾਚੀਜ਼ ਨੂੰ ਯਾਦ ਕੀਤਾ। ਸਭ ਤੋਂ ਪਹਿਲਾਂ ਆਪ ਜੀ ਦਾ ਬਹੁਤ ਬਹੁਤ ਧੰਨਵਾਦ! ਤੁਸੀਂ ਮੈਨੂੰ "ਆਪਣਾ ਅਤੀਤ" ਬਾਰੇ ਇਕ ਲੇਖ ਲਿਖਣ ਦੇ ਵੀ ਯੋਗ ਸਮਝਿਆ, ਇਸ ਲਈ ਮੇਰਾ ਮਨ ਆਪ ਪ੍ਰਤੀ ਹੋਰ ਵੀ ਫ਼ਖ਼ਰ ਅਤੇ ਸ਼ੁਕਰਾਨੇ ਨਾਲ਼ ਭਰ ਗਿਆ, ਮਿਹਰਬਾਨੀ ਜੀ! ਅੱਜ ਕੱਲ੍ਹ ਆਪਣੇ ਨਵੇਂ ਲਿਖੇ ਜਾ ਰਹੇ ਨਾਵਲ "ਪ੍ਰਿਥਮ ਭਗੌਤੀ ਸਿਮਰ ਕੈ" ਵਿਚ ਕਾਫ਼ੀ ਮਸ਼ਰੂਫ਼ ਸਾਂ। ਅਜੇ ਚਾਰ ਕਾਂਡ ਹੀ ਲਿਖੇ ਹਨ। ਪਰ ਆਪ ਜੀ ਦੇ ਹੁਕਮ 'ਤੇ ਸ਼ੁਕਰਾਨੇ ਵਜੋਂ ਸ਼ਰਧਾ ਦੇ ਫ਼ੁੱਲ ਅਰਪਨ ਕਰਦਾ ਹੋਇਆ, ਆਰਟੀਕਲ ਜ਼ਰੂਰ ਲਿਖਾਂਗਾ। ਮੈਂ ਆਪ ਜੀ ਵੱਲੋਂ ਸੰਪਾਦਨ ਕੀਤੇ ਜਾਂਦੇ ਸਾਹਿਤਕ ਮੈਗਜ਼ੀਨ "ਆਪਣੀ ਅਵਾਜ਼" ਪੜ੍ਹ ਕੇ ਉਸ ਵਿਚੋਂ ਬਹੁਤ ਕੁਝ ਸਿੱਖਿਆ ਅਤੇ ਗ੍ਰਹਿਣ ਕੀਤਾ ਹੈ! ਯਾਦ ਕਰਨ ਲਈ ਇਕ ਵਾਰ ਫ਼ਿਰ ਸ਼ੁਕਰੀਆ ਜੀ!

ਆਪ ਜੀ ਦਾ ਨਿੱਕਾ ਵੀਰ,

ਸ਼ਿਵਚਰਨ ਜੱਗੀ ਕੁੱਸਾ
ਲੰਡਨ

ਇੱਕ ਸੁਨੇਹਾ ਆਰਸੀ ਦੇ ਲੇਖਕਾਂ ਦੇ ਨਾਂ

ਪੰਜਾਬੀ ਸਾਹਿਤ ਦੀ ਮਹਿਕਾਂ ਭਰੀ ਫੁਲਵਾੜੀ ਵਿੱਚ ਤਨਦੀਪ 'ਤਮੰਨਾ' ਵਰਗੀ ਕਲੀ ਦੀ ਜੋ ਪਹਿਚਾਣ ਬਣ ਰਹੀ ਹੈ, ਸੱਚੀਂ ਮੁੱਚੀਂ ਬਹੁਤ ਸਕੂਨਦਾਇਕ ਹੈਪੁਰਾਤਨ ਸੱਭਿਅਤਾ ਦੀਆਂ ਬਹੁਤ ਸਾਰੀਆਂ ਕਿਤਾਬਾਂ ਪੜ੍ਹਣ ਦਾ ਮੌਕਾ ਮਿਲਿਆਇਹ ਜਾਣਕੇ ਮੇਰੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਕਿ ਸਾਰੇ ਦੇ ਸਾਰੇ ਇਤਿਹਾਸਕਾਰ ਪੰਜਾਬੀ ਦੀ ਪੁਰਾਤਨਤਾ ਸਵੀਕਾਰਦੇ ਤਾਂ ਹਨ ਪਰ ਅੱਜ ਤੱਕ ਕਿਸੇ ਨੇ ਵੀ ਪੰਜਾਬੀ ਨੂੰ ਉਸਦਾ ਬਣਦਾ ਸਥਾਨ ਨਹੀਂ ਦਿੱਤਾ। ' ਆਪਣਾ ਅਤੀਤ 'ਕਿਤਾਬ ਲਿਖ ਰਿਹਾ ਹਾਂ, ਮੇਰੀ ਦਿਲੀ ਖ਼ਾਹਿਸ਼ ਹੈ ਕਿ ਸ਼ਿਵਚਰਨ ਜੱਗੀ ਕੁੱਸਾ ਵਰਗੇ ਸਾਰੇ ਪੰਜਾਬੀ ਲੇਖਕ ਪ੍ਰੋੜਤਾ ਵਜੋਂ ਆਪਣੇ ਅਤੀਤ ਬਾਰੇ ਇਤਹਾਸਿਕ ਨਜ਼ਰੀਏ ਨਾਲ ਇੱਕ- ਇੱਕ ਲੇਖ ਜ਼ਰੂਰ ਲਿਖਣਉਮੀਦ ਰੱਖਦਾ ਹਾਂ ਕਿ ਤਨਦੀਪ ਸਾਰੇ ਲੇਖਕਾਂ ਨੂੰ ਮੇਰਾ ਇਹ ਸੁਨੇਹਾ ਪਹੁੰਚਦਾ ਕਰੇਗੀ

ਪਿਆਰ ਅਤੇ ਸਤਿਕਾਰ ਨਾਲ

ਤੁਹਾਡਾ ਆਪਣਾ

ਸੁਰਿੰਦਰ ਸਿੰਘ ਸੁੱਨੜ
ਸੰਪਾਦਕ 'ਆਪਣੀ ਆਵਾਜ਼' ਸਾਹਿਤਕ ਮੈਗਜ਼ੀਨ
--------------------

ਸਤਿਕਾਰਤ ਸੁੱਨੜ ਸਾਹਿਬ ਦੀ ਲਿਖਾਈ ਅਧੀਨ ਕਿਤਾਬ 'ਆਪਣਾ ਅਤੀਤ' ਦਾ ਪਹਿਲਾ ਲੇਖ 'ਇਤਿਹਾਸ ਝਰੋਖੇ' ਦੇ ਅੰਤਰਗਤ 'ਆਰਸੀ' ਤੇ 9 ਨਵੰਬਰ ਦੀ ਪਹਿਲੀ ਪੋਸਟ ਦੇ ਅਧੀਨ ਲਗਾ ਦਿੱਤਾ ਗਿਆ ਹੈਜਾਣਕਾਰੀ ਭਰਪੂਰ ਇਹ ਲੇਖ ਜ਼ਰੂਰ ਪੜ੍ਹੋ ਤੇ ਆਪਣੇ ਵਿਚਾਰਾਂ ਤੋਂ ਸਭ ਨੂੰ ਜਾਣੂੰ ਜ਼ਰੂਰ ਕਰਵਾਓ

ਸ਼ੁਕਰੀਆ

ਤਨਦੀਪ 'ਤਮੰਨਾ'

Sunday, November 9, 2008

Tandeep ji

SSA,

Site bahut lok pasand kar rahe han, bahut khushi hundi hai.. hale safar bahut lamba hai , mann vich kam-c-kam "Nagmani" jiha akeeda hona chahida hea, fer hi gall banani hai. Kavita hove ja vaartik meharbani karke aapni pahchaan banauon lai miaar da khiaal rakho ji, aje tak tan sabh theek hai, tusi aap hi bahut siane ho.......

Satikar naal
Azeem Shekhar
United Kingdom
ਤਨਦੀਪ ਜੀ,
ਤੁਹਾਡੀ ਕੁਝ ਦਿਨ ਪਹਿਲਾਂ ਵਾਲੀ ਈਮੇਲ ਲਈ ਬਹੁਤ ਧੰਨਵਾਦ।
ਆਰਸੀ ਨੂੰ ਕਈ ਵਾਰੀ ਦੇਖਿਆ ਹੈ ਅਤੇ ਪੜ੍ਹਿਆ ਹੈ। ਤੁਸੀਂ ਬੇਹੱਦ ਸਮਾਂ ਲਾ ਕੇ ਇੰਨਾ ਕੁਝ ਇੰਨੇ ਥੋੜੇ ਦਿਨ੍ਹਾਂ ਵਿੱਚ ਵੈਬ ਸਾਈਟ ਤੇ ਲਾ ਦਿੱਤਾ ਹੈ। ਦੇਖ ਕੇ ਹੈਰਾਨੀ ਹੁੰਦੀ ਹੈ। ਵਾਹਿਗੁਰੂ ਤੁਹਾਨੂੰ ਸਫ਼ਲਤਾ ਬਖ਼ਸ਼ੇ।
ਇਕ ਖ਼ਿਆਲ ਰੱਖਣਾ। ਕਿਤੇ ਇਸ ਵੈਬ ਸਾਈਟ ਵਿੱਚ ਸਮੇਟੇ ਜਾਣ ਨਾਲ ਇਕ ਕਵੀ ਦੇ ਤੌਰ ਤੇ ਨਾ ਖ਼ਤਮ ਹੋ ਜਾਣਾ। ਤੁਸੀਂ ਬਹੁਤ ਸੋਹਣੀ ਕਵਿਤਾ ਲਿਖਦੇ ਹੋ। ਤੁਹਾਡੀਆਂ ਕਈ ਕਵਿਤਾਵਾਂ ਕਈ ਥਾਵੀਂ ਪੜ੍ਹੀਆਂ ਹਨ।
ਮੈਨੂੰ ਨਹੀਂ ਸੀ ਪਤਾ ਕਿ ਤੁਸੀਂ ਵੈਨਕੂਵਰ ਰਹਿੰਦੇ ਹੋ। ਜੇ ਕੁਝ ਚਿਰ ਪਹਿਲਾਂ ਪਤਾ ਲਗਦਾ ਤਾਂ ਮੈਂ ਮਹੀਨਾ ਕੁ ਪਹਿਲਾਂ ਵੈਨਕੂਵਰ ਆਇਆ ਸਾਂ। ਜ਼ਰੂਰ ਮਿਲ ਕੇ ਖੁਸ਼ੀ ਹੁੰਦੀ। ਉੱਥੇ ਕਈ ਦੋਸਤ ਹਨ।
ਇਸ ਈ ਮੇਲ ਨਾਲ ਕੁਝ ਸ਼ਿਅਰ ਭੇਜ ਰਿਹਾਂ। ਜੇ ਪਸੰਦ ਆਏ ਤਾਂ ਵੈਬ ਸਾਈਟ ਤੇ ਲਾ ਦੇਣੇ। ਛੇਤੀਂ ਹੀ ਗ਼ਜ਼ਲ ਵੀ ਭੇਜਾਂਗਾ। ਕਾਫ਼ੀ ਦੇਰ ਤੋਂ ਗ਼ਜ਼ਲ ਨਹੀਂ ਲਿਖੀ। ਹੁਣ ਜਿ਼ਆਦਾ ਬਲਾਗ ਲਿਖਣ ਤੇ ਹੀ ਸਮਾਂ ਬਿਤਾ ਰਿਹਾਂ।

ਸਤਿਕਾਰ ਨਾਲ,
-ਪ੍ਰੇਮ ਮਾਨ
ਯੂ.ਐੱਸ.ਏ.

Saturday, November 8, 2008

Tandeep

I am in Mumbai. Thanx a lot. Read Blog. Thanks for your comments about my poems. I 'll be back on 14th Nov and 'll send you more poems+songs. No promise... it's a commitment.

Darshan 'Darvesh'
India
DearTamanna

Sat Siri Akal.

As asked by your Papa S. Gurdarshan Singh Badal we opened your website and were surprised to see such a rich literary magazine. Its really great to go through its matter…It satisfies the thirst of soul to its maximum and that is what is missing in most of Punjabi Magazines. Well ! Being your pappa’s friends we can just pat on your back… Keep it up Tamanna! Punjabi maa needs dedicated daughters like you. May God Bless you!

Yours Auntie and Uncle

Dr.Baldev Singh Khaira
Dr.Gurminder Sidhu
Surrey, Canada

Thursday, November 6, 2008

Tamanna..

Thank you so much for this website and the lovely poems and articles .I am very fond of reading these but unfortunately I have as yet not learned to type in Panjabi. May be one dayPlease keep it up you are doing a great service to the language and I am certain many more people will enjoy it. This site was introduced to me by my friend Jaggi Kusa.

My regards and good wishes always
Gurmukh Hanspal
United Kingdom
Tandeep jee,

Now I am too much busy in our next Film. Savere shaam ki sirf thode samey vaste net khohalan da waqt milda hai. Ajj Mumbai jana hai. Vapis aake hafte baad zaroor hor naviaan nazman bhejanga. Hun tan mainu injh lagan lag gaya hai ke 'Kudi,Nadi te Paun' meri nahi balke tuhadi nazam hai. Sukria aakhan vaste shabad nahi hun mere kol.....Main tan kavita ton bahuat door chala gaya si apne filmi rujheveaan karke. Tuhadi shiddat shyad maithon dobara zaroor kujh na kujh likhva lavegi ....

Fer Dhanvad....

With Regards
Darvesh

Wednesday, November 5, 2008

Dear Tandeep

I highly appreciate the way you are setting the poems and managing this site. Hope to see you in more Charhdikala. Sending you more poems. Thanks

Gian Singh Kotli
Canada

Tuesday, November 4, 2008

ਡੀਅਰ ਤਨਦੀਪ ਜੀ,
ਰੱਬ ਤੁਹਾਡੇ ਜੀਵਨ ਵਿੱਚ ਹਮੇਸ਼ਾਂ ਖੁਸ਼ੀਆਂ-ਖੇੜੇ ਰੱਖੇ। ਸਾਹਿਤ ਪ੍ਰਤੀ ਤੁਹਾਡਾ ਅਥਾਹ ਸ਼ੌਕ, ਲਗਨ ਤੇ ਮਿਹਨਤ ਵੇਖ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ। ਦਿਓਲ ਸਾਹਿਬ ਦੀ ਕਵਿਤਾ ਪੜ੍ਹ ਕੇ ਆਨੰਦ ਆ ਗਿਆ; ਸ਼ਾਇਰੀ ਤੁਹਾਨੂੰ ਵਿਰਸੇ ਵਿੱਚ ਮਿਲ਼ੀ ਜਾਪਦੀ ਹੈ।
ਪਰਸੋਂ ਤੁਹਾਡੀ ਜੁਗਨੁਆਂ ਵਾਲ਼ੀ ਕਵਿਤਾ ਪੜ੍ਹੀ ਸੀ। ਖੁਲ੍ਹੀ ਕਵਿਤਾ ਵਿੱਚੋਂ ਵੀ ਕਾਵਿਕਤਾ ਡੁਲ੍ਹ-ਡੁਲ੍ਹ ਪੈਂਦੀ ਹੈ, ਭਾਵਪੂਰਤ ਤਾਂ ਹੈ ਹੀ।
ਆਰਸੀ ਦੇ ਚਮਨ ਵਿੱਚ ਸਾਹਿਤ ਦੇ ਰੰਗ-ਬਰੰਗੇ ਫੁੱਲ ਏਦਾਂ ਹੀ ਖਿੜਾਈ ਰੱਖਣੇ। ਰੱਬ ਤੁਹਾਡੀ ਜ਼ਿੰਦਗੀ ਵਿੱਚ ਵੀ ਸੁਪਨਿਆਂ ਦੇ ਰੰਗੀਨ ਫੁੱਲ ਮਹਿਕਾਈ ਰੱਖੇ; ਮੇਰੀ ਦਿਲੀ ਦੁਆ ਹੈ।
ਅਗਲੇ ਐਤਵਾਰ ਭਾਰਤ ਜਾ ਰਿਹਾ ਹਾਂ; ਕੋਸਿ਼ਸ਼ ਕਰਾਗਾਂ ਓਥੇ ਜਾ ਕੇ ਵੀ ‘ਆਰਸੀ’ ਨਾਲ਼ ਜੁੜੇ ਰਹਿਣ ਦੀ। ਤੇ ਓਧਰਲੇ ਲੇਖਕਾਂ ਨੂੰ ਵੀ ਨਾਲ਼ ਜੋੜਾਂਗਾ।
ਚੰਗੇ ਲੇਖਕ ਅੰਦਰ ਜੇ ਚੰਗਾ ਮਾਨਵ ਵੀ ਹੋਵੇ ਤਾਂ ਉਸ ਕੋਲ਼ ਬੈਠਣ ਦਾ ਵੀ ਸੁਆਦ ਆਉਂਦਾ ਹੈ, ਉਸ ਕੋਲ਼ ਬੈਠ ਕੇ ਪਾਰਦਰਸ਼ੀ ਹੋਣ ਨੂੰ ਦਿਲ ਕਰਦਾ ਹੈ ਪਰ ਬਹੁਤੇ ਲੋਕ ਮਖੌਟੇ ਪਹਿਨੀ ਫਿਰਦੇ ਹਨ ।

ਮੈਂ ਤੈਨੂੰ ਧੀ ਆਖਾਂ ਜਾਂ ਭੈਣ ਆਖਾਂ
ਸੂਰਜ ਕਹਾਂ ਜਾਂ ਚਾਨਣੀ ਰੈਣ ਆਖਾਂ!

ਹਿਤੂ
ਗੁਰਨਾਮ ਗਿੱਲ

Monday, November 3, 2008

Dear Tamanna

Thanks for email. Your auntie Surinder Kaur could not believe you are doing such a wonderful job. I showed her your site and poems of your Dad Dr. Badal ji on the site. Then she believed. She has sent so much piaar and bahut bahut shabaash.

Gian Singh Kotli
Surrey, Canada
Tamanna
Adaab.

Shukriya, ajj Krishan Bhanot sahib di ghazal dil ch uttar gai. Kal Surrey vi oh bahut changi ghazal pesh kar ke gaye. ohna nu mera adaab. main ohna da kaayal ho gia.Waqt milan te nazmaa vi transcript karaanga ate bhejaanga jaldi hi. Ikk vaari phir shukriya.

Davinder Singh Punia
Mission, Canada
Tandeep...

Badal Sahib dee "Nazaraan de naal" ghazal bahut pasand keeti mein. we have to follow certain guidelines, as we want it a literary magazine not a newspaper.

Jeet Aulakh
Windsor, Canada
ਪਿਆਰੀ ਭੈਣ ਤਮੰਨਾ
ਸਤਿ ਸ਼੍ਰੀ ਅਕਾਲ
ਬਹੁਤ ਬਹੁਤ ਵਧਾਈ ਨਵੀਂ ਸਾਈਟ ਆਰਸੀ ਤਿਆਰ ਕਰਨ ਦੀ।ਪ੍ਰਮਾਤਮਾ ਆਪ ਨੂੰ ਬਲ, ਬੁੱਧੀ ਅਤੇ ਤਾਕਤ ਬਖਸ਼ੇ ਔਰ ਬੁਲੰਦੀਆਂ ਤੇ ਪਹੁੰਚਾਏ । ਅਸੀਂ ਆਪ ਸਭ ਦੀਆਂ ਲਿਖਤਾਂ ਦੇ ਪਾਠਕ ਹਾਂ । ਬਾਈ ਜੱਗੀ ਕੁੱਸਾ ਜੀ ਨੇ ਪੰਜਾਬੀ ਆਰਸੀ ਬਾਰੇ ਜਾਣਕਾਰੀ ਭੇਜੀ। ਦੇਖਣ ਤੇ ਕਾਫੀ ਕੁੱਝ ਚੰਗਾ ਲੱਗਾ ਤੇ ਹੋਰ ਸਾਥੀਆਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ। ਅਸੀ ਮੀਡੀਆ ਪੰਜਾਬ ਦੇ ਵੀ ਧੰਨਵਾਦੀ ਹਾਂ, ਜਿਨ੍ਹਾਂ ਰਾਹੀ ਅਸੀਂ ਆਪ ਸਭ ਲਿਖਾਰੀਆਂ ਦਾ ਮਾਨ ਸਤਿਕਾਰ ਕਰਦੇ ਹਾਂ।
ਪ੍ਰਮਾਤਮਾ ਆਪ ਸਭ ਨੂੰ ਤਰੱਕੀ ਬਖਸ਼ੇ।

ਸ: ਹਰਚਰਨ ਸਿੰਘ ਢਿੱਲੋਂ
ਬੈਲਜੀਅਮ

Sunday, November 2, 2008

ਤਨਦੀਪ ਜੀ,
ਤੁਹਾਡੀ ਪੇਸ਼ਕਾਰੀ ਪਹਿਲਾਂ ਹੀ ਲਾ-ਜਵਾਬ ਹੈ, ਪਰ ਆਪਾਂ ਚਾਹੁੰਦੇ ਹਾਂ ਕਿ "ਆਰਸੀ" ਦਾ ਮੁਹਾਂਦਰਾ ਦੂਜਿਆਂ ਨਾਲੋਂ ਵੱਖਰਾ ਹੋਵੇ । ਤਹਾਡਾ ਆਲੋਚਨਾ ਵਾਲਾ ਸੁਝਾਓ ਵੀ ਵਧੀਆ ਹੈ, ਇਹਦੇ ਨਾਲ ਲੇਖਕਾਂ ਦਾ ਹੌਸਲਾ ਤਾਂ ਵਧਦਾ ਹੀ ਹੈ, ਉਹਨਾਂ ਨੂੰ ਕੁਝ ਨਵਾਂ ਸਿੱਖਣ ਲਈ ਵੀ ਮਿਲਦਾ ਹੈ । ਹਾਲੇ ਸਿਰਫ ਇਸ ਗੱਲ ਵੱਲ ਹੀ ਧਿਆਨ ਦੇਣਾ ਚਾਹੀਦਾ ਹੈ ਕਿ ਲਿਖਤਾਂ ਦੇ ਮਿਆਰ ਨਾਲ ਕੋਈ ਸਮਝੌਤਾ ਨਾ ਕੀਤਾ ਜਾਵੇ । ਬਾਕੀ ਹਾਲੇ ਥੋੜਾ ਸਮਾਂ ਤਾਂ ਲੱਗੇਗਾ ਹੀ। ਆਪਾਂ ਸਾਰੇ ਤੁਹਾਡੇ ਨਾਲ ਹਾਂ।

ਤੁਹਾਡੀ ਸਭ ਦੀ ਸੁੱਖ ਮੰਗਣ ਵਾਲਾ,
ਅਜ਼ੀਮ ਸ਼ੇਖਰ
United Kingdom
Sat sri akal Tamanna ji,

Arsi parhi, changi laggi, changa uddam hai, vadhaai.

Davinder Singh Punia
Mission. Canada
Dear Tamanna

This site is v v good. Your poems are also excellent. Thanks.

Baljit singh Brar
Editor Daily Ajj Di Awaaz and monthly Punjab Times
Jalandhar city
Tandeep jee,

Beautiful blog. In Canadian life, you are doing this, It's too daring. Mubarak.I am sending you my two poems+photograph for this blog.

Thanx
Darshan Darvesh
Mohali
ਤਮੰਨਾ ਜੀ

ਰਚਨਾਵਾਂ ਤੇ ਸਾਰਥਕ ਟਿੱਪਣੀਆਂ ਸ਼ੁਰੂ ਕਰਨ ਦਾ ਸੁਝਾਅ ਬਹੁਤ ਵਧੀਆ ਹੈ।

ਹਰਮਿੰਦਰ ਬਣਵੈਤ
United Kingdom
Dear Tandeep Ji,

I am really pleased to see 'Aarsi' (online Panjabi magazine) and congratulate you for your efforts and dedication for the promotion of literature.Tuhada hukm sir mathay.I am sending some ghazals and selected shairs via attachments; font used is D R Chatrik.Also a photograph and a Geet.More later.

Yours Sincerely
Gurnam Gill
United Kingdom
Tamanna Ji,

Jaggi Bhaji send me link of "Aarsi" today. I am sending you a poem and a story.

Regards,

Rishi Gulati
FARIDKOT (Pb) INDIA
Dear Tamanna Gee

Reading kafi of Shah Hussain... 'Main teri ho mukki aan'.... posted by you on 'Aarsi'. I am really impressed. When I went to Patiala, Prof Dr. Jasbeer Kaur sung the same kafi for me.I shall search its recording for you. God bless you

Dr. Kausar Mahmood
Lahore, Pakistan
Tamanna...tusi 'Aarsi' te eni mehanat kar raho ho, sada farz hi banda hai ke is site nu hor nikhareya jave... dunia bahut chhoti hea tusi zarur apne mukaam te pahunch javoge.. tuhadi har kavita vishesh muhandre vaali hundi hai, Badal sahib ji nu mera parnaam kehana. tuhadi sab di sukh mangan vala.

Azeem Shekhar
United Kingdom
ਤਨਦੀਪ ਜੀ

ਆਰਸੀ ਵੈਬਸਾਈਟ ਦੀ ਜਾਣਕਾਰੀ ਭੇਜਣ ਲਈ ਧੰਨਵਾਦ। ਯਕੀਨ ਕਰਨਾ ਮੈਂ ਏਨੀ ਖ਼ੂਬਸੂਰਤ ਵੈਬਸਾਈਟ ਪਹਿਲੋਂ ਕਿਧਰੇ ਨਹੀਂ ਵੇਖੀ!

ਆਪਣੀ ਇਕ ਨਵੀਂ ਕਵਿਤਾ ਤੇ ਫੋਟੋ ਭੇਜ ਰਿਹਾ ਹਾਂ।

ਸ਼ੁਭ ਇੱਛਾਵਾਂ ਨਾਲ

ਹਰਮਿੰਦਰ ਬਣਵੈਤ
United Kingdom
Thank you for sending me the link.

Janmeja Johl
Ludhiana
ਤਨਦੀਪ ਜੀ,

ਤੁਹਾਡੀ ਈਮੇਲ ਲਈ ਬਹੁਤ ਧੰਨਵਾਦ।

ਆਰਸੀ ਬਾਰੇ ਜਾਣਕਾਰੀ ਦੇਣ ਲਈ ਵੀ ਬਹੁਤ ਧੰਨਵਾਦ।
ਮੈਂ ਵੈਬ ਸਾਈਟ ਤੇ ਜਾ ਕੇ ਦੇਖਿਆ ਹੈ। ਬਹੁਤ ਖ਼ੂਬਸੂਰਤ ਲਗਦਾ ਹੈ। ਬਹੁਤ ਬਹੁਤ ਮੁਬਾਰਕਾਂ। ਅੱਲਾ ਕਰੇ ਇਸ ਵੈਬ ਸਾਈਟ ਨੂੰ ਪਾਠਕਾਂ ਵਲੋਂ ਬਹੁਤ ਪਿਆਰ ਮਿਲੇ। ਮੈਂ ਜਦੋਂ ਵੀ ਕੋਈ ਨਵੀਂ ਗ਼ਜ਼ਲ ਲਿਖੀ ਤਾਂ ਜ਼ਰੂਰ ਭੇਜਾਂਗਾ। ਮੈਂ ਤੁਹਾਡੇ ਵੈਬ ਸਾਈਟ ਦਾ ਨਾਂ ਆਪਣੇ ਵੈਬ ਸਾਈਟ ਉੱਤੇ ਹੁਣੇ ਪਾ ਦਿਆਂਗਾ। ਇਕ ਸੁਝਾਅ ਹੈ ਜੇ ਚੰਗਾ ਲੱਗੇ ਤਾਂ। ਪਹਿਲਾ ਸਫ਼ਾ ਬਹੁਤ ਸਾਫ਼ ਸੁਥਰਾ ਹੋਵੇ ਤਾਂ ਚੰਗਾ ਲੱਗੇਗਾ। ਪਹਿਲੇ ਸਫ਼ੇ ਤੇ ਸਿਰਫ਼ ਤਤਕਰਾ ਅਤੇ ਹੋਰ ਜਾਣਕਾਰੀ ਹੀ ਹੋਵੇ ਤਾਂ ਚੰਗਾ ਹੈ। ਪਰ ਅੱਗੇ ਜਿਵੇਂ ਤੁਹਾਨੂੰ ਚੰਗਾ ਲਗਦਾ ਹੈ।
ਰੱਬ ਰਾਖਾ,
-ਪ੍ਰੇਮ

Prem S. Mann
Professor and Chairman
Department of Economics
Eastern Connecticut State University
Willimantic, CT 06226, USA
Wow!!! great work.

Jagjit
Mumbai
Text selection Lock by Hindi Blog Tips